Campus News

Go Back

76 Medals and Overall Runner-Up Glory: Bela Pharmacy College Excels at IKG PTU Youth Fest 2026



Ropar, October 2026: Amar Shaheed Baba Ajit Singh Jujhar Singh Memorial College of Pharmacy, Bela, brought laurels to the institution by securing the Overall Runner-Up Trophy at the IKG Punjab Technical University Youth Fest 2026, held at Baba Banda Singh Bahadur Engineering College, Fatehgarh Sahib. The students delivered an outstanding performance across various cultural events, winning an impressive 76 medals—24 Gold, 24 Silver and 28 Bronze. The college also bagged the prestigious Music Overall Trophy. In Dance, the college secured third positions in Bhangra and Giddha. In Theatre, students won first position in Mime, second in One Act Play and Mimicry, and third in Skit. In Literary events, the college secured first positions in Poem Writing and Poem Recitation, while achieving second positions in Elocution and Essay Writing. In Music, the college secured first positions in Group Shabad and Western Group, besides several second positions in other events. In Fine Arts, students won first positions in Clay Modelling and Mehndi. Dr. Shailesh Sharma, Director of the College, congratulated all the winners, participants, coordinators and staff members for this remarkable achievement. Ms. Manpreet Kaur, Youth Fest Coordinator, expressed her happiness and satisfaction over the enthusiastic participation and excellent performance of the students.

76 ਮੈਡਲ ਅਤੇ ਓਵਰਆਲ ਰਨਰ-ਅੱਪ ਦਾ ਸ਼ਾਨਦਾਰ ਖਿਤਾਬ: ਬੇਲਾ ਫਾਰਮੇਸੀ ਕਾਲਜ ਨੇ IKG PTU ਯੂਥ ਫੈਸਟ 2026 ਵਿੱਚ ਮਾਰੀਆਂ ਮੱਲਾਂ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ IKG ਪੰਜਾਬ ਟੈਕਨੀਕਲ ਯੂਨੀਵਰਸਿਟੀ ਯੂਥ ਫੈਸਟ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਰਨਰ-ਅੱਪ ਟਰਾਫੀ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 24 ਸੋਨੇ, 24 ਚਾਂਦੀ ਅਤੇ 28 ਕਾਂਸੀ ਦੇ ਮੈਡਲ, ਕੁੱਲ 76 ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਕਾਲਜ ਨੇ ਮਿਊਜ਼ਿਕ ਓਵਰਆਲ ਟਰਾਫੀ ਵੀ ਆਪਣੇ ਨਾਮ ਕੀਤੀ। ਡਾਂਸ ਮੁਕਾਬਲਿਆਂ ਵਿੱਚ ਭੰਗੜਾ ਅਤੇ ਗਿੱਧਾ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਥੀਏਟਰ ਵਿੱਚ ਮਾਈਮ ਵਿੱਚ ਪਹਿਲਾ, ਵਨ-ਐਕਟ ਪਲੇ ਅਤੇ ਮਿਮਿਕਰੀ ਵਿੱਚ ਦੂਜਾ ਅਤੇ ਸਕਿੱਟ ਵਿੱਚ ਤੀਜਾ ਸਥਾਨ ਹਾਸਲ ਕੀਤਾ। ਸਾਹਿਤਕ ਮੁਕਾਬਲਿਆਂ ਵਿੱਚ ਕਵਿਤਾ ਲੇਖਨ ਅਤੇ ਕਵਿਤਾ ਉਚਾਰਨ ਵਿੱਚ ਪਹਿਲਾ ਸਥਾਨ, ਐਲੋਕਿਊਸ਼ਨ ਅਤੇ ਲੇਖ ਲੇਖਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸੰਗੀਤ ਵਿੱਚ ਗਰੁੱਪ ਸ਼ਬਦ ਅਤੇ ਵੈਸਟਰਨ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਫਾਈਨ ਆਰਟਸ ਵਿੱਚ ਕਲੇ ਮਾਡਲਿੰਗ ਅਤੇ ਮਹਿੰਦੀ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਸਾਰੇ ਜੇਤੂ ਵਿਦਿਆਰਥੀਆਂ, ਭਾਗੀਦਾਰਾਂ, ਕੋਆਰਡੀਨੇਟਰਾਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਯੂਥ ਫੈਸਟ ਕੋਆਰਡੀਨੇਟਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਸ਼ਾਨਦਾਰ ਨਤੀਜੇ ’ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

76 पदक और ओवरऑल रनर-अप की शानदार उपलब्धि: बेला फार्मेसी कॉलेज का IKG PTU यूथ फेस्टिवल में उत्कृष्ट प्रदर्शन

रूपनगर, अक्टूबर 2026: अमर शहीद बाबा अजीत सिंह जुजार सिंह मेमोरियल कॉलेज ऑफ फार्मेसी, बेला ने बाबा बंदा सिंह बहादुर इंजीनियरिंग कॉलेज, फतेहगढ़ साहिब में आयोजित IKG पंजाब टेक्निकल यूनिवर्सिटी यूथ फेस्टिवल 2026 में शानदार प्रदर्शन करते हुए ओवरऑल रनर-अप ट्रॉफी हासिल की। कॉलेज ने प्रतियोगिता में 24 स्वर्ण, 24 रजत और 28 कांस्य पदक, कुल 76 पदक प्राप्त कर संस्थान का नाम रोशन किया। कॉलेज ने म्यूजिक ओवरऑल ट्रॉफी भी अपने नाम की। नृत्य प्रतियोगिताओं में भांगड़ा और गिद्धा में तृतीय स्थान प्राप्त किया। थिएटर में माइम में प्रथम, वन-एक्ट प्ले व मिमिक्री में द्वितीय तथा स्किट में तृतीय स्थान हासिल किया। साहित्यिक प्रतियोगिताओं में कविता लेखन एवं कविता पाठ में प्रथम, भाषण एवं निबंध लेखन में द्वितीय तथा कहानी लेखन में तृतीय स्थान प्राप्त किया। संगीत प्रतियोगिताओं में ग्रुप शबद और वेस्टर्न ग्रुप में प्रथम तथा विभिन्न अन्य विधाओं में द्वितीय स्थान हासिल किए। फाइन आर्ट्स में क्ले मॉडलिंग और मेहंदी में प्रथम स्थान प्राप्त किया। कॉलेज के निदेशक डॉ. शैलेश शर्मा ने सभी विजेता विद्यार्थियों, प्रतिभागियों, समन्वयकों और स्टाफ सदस्यों को इस शानदार उपलब्धि पर बधाई दी। यूथ फेस्ट समन्वयक मनप्रीत कौर ने विद्यार्थियों की उत्साहपूर्ण भागीदारी और उत्कृष्ट परिणाम पर प्रसन्नता व्यक्त की।