District Governor Ravi Prakash Pays Official Visit to Rotary Club Ropar Central
Total Number of News : 376
BELA PHARMACY COLLEGE STARTS WEEKLONG ORIENTATION PROGRAMME FOR NEW STUDENTS
Amar Shaheed Baba Ajit Singh Jujhar Singh Memorial College of Pharmacy (Autonomous), Bela, inaugurated a weeklong Orientation Programme (July 13–17) for the 2026–30 batch of B.Pharmacy and B.Sc. Medical Laboratory Sciences (MLS) students. The programme began with the traditional ceremonial lamp lighting, symbolizing the pursuit of knowledge, in the presence of Director Dr. (Prof.) Shailesh Sharma, Dr. (Prof.) Satnam Singh, Dr. Ajay Singh Kushwah, and Dr. Suman Lata. Dr. (Prof.) Satnam Singh, Head, Department of Pharmacognosy, welcomed the students, while Dr. (Prof.) Shailesh Sharma highlighted the institute's rich legacy and career opportunities in pharmacy. Students visited the Department of Pharmaceutics and the Drug Dosage Forms Museum, where Dr. Gurjeet Singh and Prof. Neha Sharma demonstrated modern pharmaceutical research. An interactive "Tell Your Story" session was conducted by Ms. Ramanjit Kaur and Ms. Pooja Devi. The programme was coordinated by Dr. Navjot Kaur, Dr. Abhilash Rai, Ms. Ravina, Ms. Sandeep Kaur, Mr. Pardeep Singh, and Mr. Vikramjeet Singh.
ਬੇਲਾ ਫਾਰਮੇਸੀ ਕਾਲਜ ਵਿਖੇ ਹਫ਼ਤਾ ਭਰ ਚੱਲਣ ਵਾਲੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ (ਸਵੈ-ਸ਼ਾਸਿਤ ਕਾਲਜ), ਬੇਲਾ ਵਿਖੇ ਬੀ.ਫਾਰਮੇਸੀ ਅਤੇ ਬੀ.ਐੱਸਸੀ. ਮੈਡੀਕਲ ਲੈਬੋਰਟਰੀ ਸਾਇੰਸ (ਐਮ.ਐਲ.ਐੱਸ.) ਦੇ ਨਵੇਂ ਵਿਦਿਆਰਥੀਆਂ ਲਈ 13 ਤੋਂ 17 ਜੁਲਾਈ ਤੱਕ ਹਫ਼ਤਾ ਭਰ ਚੱਲਣ ਵਾਲੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਰਵਾਇਤੀ ਦੀਪ ਪ੍ਰਜਵੱਲਨ ਨਾਲ ਡਾਇਰੈਕਟਰ ਡਾ. (ਪ੍ਰੋ.) ਸ਼ੈਲੇਸ਼ ਸ਼ਰਮਾ, ਡਾ. (ਪ੍ਰੋ.) ਸਤਨਾਮ ਸਿੰਘ, ਡਾ. ਅਜੈ ਸਿੰਘ ਕੁਸ਼ਵਾਹ ਅਤੇ ਡਾ. ਸੁਮਨ ਲਤਾ ਦੀ ਹਾਜ਼ਰੀ ਵਿੱਚ ਕੀਤਾ ਗਿਆ। ਡਾ. (ਪ੍ਰੋ.) ਸਤਨਾਮ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ, ਜਦਕਿ ਡਾ. (ਪ੍ਰੋ.) ਸ਼ੈਲੇਸ਼ ਸ਼ਰਮਾ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ ਅਤੇ ਫਾਰਮੇਸੀ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਫਾਰਮਾਸਿਊਟਿਕਸ ਵਿਭਾਗ ਅਤੇ ਡਰੱਗ ਡੋਸੇਜ ਫਾਰਮਜ਼ ਮਿਊਜ਼ੀਅਮ ਦਾ ਦੌਰਾ ਕੀਤਾ, ਜਿੱਥੇ ਡਾ. ਗੁਰਜੀਤ ਸਿੰਘ ਅਤੇ ਪ੍ਰੋ. ਨੇਹਾ ਸ਼ਰਮਾ ਨੇ ਆਧੁਨਿਕ ਖੋਜ ਤਕਨੀਕਾਂ ਨਾਲ ਜਾਣੂ ਕਰਵਾਇਆ। "ਟੈੱਲ ਯੋਰ ਸਟੋਰੀ" ਸੈਸ਼ਨ ਪ੍ਰੋ. ਰਮਨਜੀਤ ਕੌਰ ਅਤੇ ਪ੍ਰੋ. ਪੂਜਾ ਦੇਵੀ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਡਾ. ਨਵਜੋਤ ਕੌਰ, ਡਾ. ਅਭਿਲਾਸ਼ ਰਾਇ, ਪ੍ਰੋ. ਰਵੀਨਾ, ਪ੍ਰੋ. ਸੰਦੀਪ ਕੌਰ, ਸ੍ਰੀ ਪਰਦੀਪ ਸਿੰਘ ਅਤੇ ਸ੍ਰੀ ਵਿਕਰਮਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
बेला फार्मेसी कॉलेज में सप्ताहभर चलने वाले ओरिएंटेशन कार्यक्रम का शुभारंभ
अमर शहीद बाबा अजीत सिंह जुझार सिंह मेमोरियल कॉलेज ऑफ फार्मेसी (स्वायत्त महाविद्यालय), बेला में बी.फार्मेसी एवं बी.एससी. मेडिकल लेबोरेटरी साइंस (एम.एल.एस.) के नवप्रवेशित विद्यार्थियों के लिए 13 से 17 जुलाई तक सप्ताहभर चलने वाले ओरिएंटेशन कार्यक्रम का शुभारंभ हुआ। कार्यक्रम का आरंभ पारंपरिक दीप प्रज्ज्वलन के साथ निदेशक डॉ. (प्रो.) शैलेश शर्मा, डॉ. (प्रो.) सतनाम सिंह, डॉ. अजय सिंह कुशवाह एवं डॉ. सुमन लता की उपस्थिति में हुआ। डॉ. (प्रो.) सतनाम सिंह ने विद्यार्थियों का स्वागत किया, जबकि डॉ. (प्रो.) शैलेश शर्मा ने संस्थान की गौरवशाली परंपरा एवं फार्मेसी में करियर के अवसरों पर प्रकाश डाला। विद्यार्थियों ने फार्मास्यूटिक्स विभाग एवं ड्रग डोज़ेज फॉर्म्स संग्रहालय का भ्रमण किया, जहाँ डॉ. गुरजीत सिंह एवं प्रो. नेहा शर्मा ने आधुनिक अनुसंधान तकनीकों की जानकारी दी। "टेल योर स्टोरी" सत्र प्रो. रमनजीत कौर एवं प्रो. पूजा देवी द्वारा आयोजित किया गया। कार्यक्रम के सफल आयोजन में डॉ. नवजोत कौर, डॉ. अभिलाष राय, प्रो. रवीना, प्रो. संदीप कौर, श्री परदीप सिंह एवं श्री विक्रमजीत सिंह का विशेष योगदान रहा।
