Campus News

Go Back

Pharmacy Students Visit Instrumentation Facilities at LPU



Students from Amar Shaheed Baba Ajit Singh Jujhar Singh Memorial College of Pharmacy visited the Central Instrumentation Laboratory of Lovely Professional University (LPU) under the guidance of Professor Monika Gupta. The educational visit was organized as part of the MoU between the two institutions and the Disha Scheme, aimed at providing students with practical exposure to advanced analytical instruments. During the visit, students observed demonstrations and gained hands-on experience with major instruments including HPTLC, SEM, TEM, and DSC. Experts from LPU’s Central Instrument Facility explained the working principles, applications, and maintenance of these instruments, enhancing the students’ understanding of analytical techniques used in pharmaceutical research and development. The visit offered valuable insights into how such sophisticated technologies contribute to quality control, drug formulation, and biomedical studies. It also bridged the gap between classroom learning and real-world laboratory applications. Dr. Shailesh Sharma, Director of the College, expressed heartfelt thanks to the LPU officials and their expert team for their support and cooperation in facilitating the visit. The program was well coordinated by Mr. Sumer Sharma, Professor Neelam Sharma, and Professor Punam Gaba.


ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਲ.ਪੀ.ਯੂ ਦੀ ਇੰਸਟਰੂਮੈਂਟ ਲੈਬ ਦੇ ਦੌਰੇ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਮੋਨਿਕਾ ਗੁਪਤਾ ਦੀ ਅਗਵਾਈ ਹੇਠ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੀ ਸੈਂਟਰਲ ਇੰਸਟਰੂਮੈਂਟੇਸ਼ਨ ਲੈਬੋਰਟਰੀ ਦਾ ਦੌਰਾ ਕੀਤਾ। ਇਹ ਅਕਾਦਮਿਕ ਦੌਰਾ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨਕ ਯੰਤਰਾਂ ਨਾਲ ਜਾਣੂ ਕਰਵਾਉਣ ਲਈ ਦੋਹਾਂ ਸੰਸਥਾਵਾਂ ਵਿਚਕਾਰ ਹੋਏ ਸਮਝੌਤਾ ਯਾਦਦਾਸਤ (MoU) ਅਤੇ ਦਿਸ਼ਾ ਸਕੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਐਚ.ਪੀ.ਟੀ.ਐਲ.ਸੀ., ਐਸ.ਈ.ਐਮ., ਟੀ.ਈ.ਐਮ. ਅਤੇ ਡੀ.ਐਸ.ਸੀ. ਵਰਗੇ ਉੱਚ ਤਕਨੀਕੀ ਯੰਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਐਲ.ਪੀ.ਯੂ ਦੇ ਲੈਬ ਵਿਸ਼ੇਸ਼ਗਿਆਨਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਯੰਤਰਾਂ ਦੀ ਕਾਰਗੁਜ਼ਾਰੀ, ਉਪਯੋਗ ਅਤੇ ਰੱਖ-ਰਖਾਵ ਬਾਰੇ ਜਾਣੂ ਕਰਵਾਇਆ, ਜਿਸ ਨਾਲ ਉਨ੍ਹਾਂ ਦੀ ਵਿਗਿਆਨਕ ਸਮਝ ਵਿਚ ਵਾਧਾ ਹੋਇਆ। ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਸਿਖਲਾਈਪ੍ਰਦ ਸਾਬਤ ਹੋਇਆ ਕਿਉਂਕਿ ਇਸ ਨੇ ਕਲਾਸਰੂਮ ਸਿੱਖਿਆ ਤੇ ਪ੍ਰਯੋਗਸ਼ਾਲਾ ਅਨੁਭਵ ਵਿਚਕਾਰ ਦੀ ਖਾਈ ਨੂੰ ਪੂਰਾ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੈਸ਼ ਸ਼ਰਮਾ ਨੇ ਐਲ.ਪੀ.ਯੂ ਦੇ ਅਧਿਕਾਰੀਆਂ ਅਤੇ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਦੌਰਾ ਸੰਭਵ ਬਣਾਇਆ। ਇਸ ਪ੍ਰੋਗਰਾਮ ਨੂੰ ਸ਼੍ਰੀ ਸੂਮਰ ਸ਼ਰਮਾ, ਪ੍ਰੋਫੈਸਰ ਨੀਲਮ ਸ਼ਰਮਾ ਅਤੇ ਪ੍ਰੋ. ਪੁਨਮ ਗਾਬਾ ਨੇ ਸੁਚਾਰੂ ਢੰਗ ਨਾਲ ਸਮਨਵਿਤ ਕੀਤਾ।
फार्मेसी कॉलेज के छात्रों ने एलपीयू की इंस्ट्रूमेंट लैब का दौरा किया

अमर शहीद बाबा अजीत सिंह जुझार सिंह मेमोरियल कॉलेज ऑफ फार्मेसी के छात्रों ने प्रोफेसर मोनिका गुप्ता के मार्गदर्शन में लवली प्रोफेशनल यूनिवर्सिटी (एलपीयू) की सेंट्रल इंस्ट्रूमेंटेशन लैबोरेटरी का शैक्षणिक दौरा किया। यह विजिट दोनों संस्थानों के बीच हुए समझौता ज्ञापन (MoU) और दिशा योजना के अंतर्गत आयोजित की गई थी, जिसका उद्देश्य छात्रों को आधुनिक वैज्ञानिक उपकरणों की व्यावहारिक जानकारी प्रदान करना था। दौरे के दौरान छात्रों ने एचपीटीएलसी, एसईएम, टीईएम और डीएससी जैसे प्रमुख उपकरणों का प्रदर्शन देखा और उनके कार्य प्रणाली तथा प्रयोगात्मक उपयोग के बारे में जानकारी प्राप्त की। एलपीयू के विशेषज्ञों ने इन उपकरणों के सिद्धांत, संचालन और रखरखाव पर विस्तार से जानकारी दी, जिससे छात्रों की विश्लेषणात्मक तकनीकों की समझ और गहरी हुई। यह दौरा छात्रों के लिए अत्यंत लाभदायक सिद्ध हुआ, क्योंकि इससे उन्हें कक्षा में सीखी गई सैद्धांतिक जानकारी को प्रयोगशाला अनुभव के साथ जोड़ने का अवसर मिला। कॉलेज के निदेशक डॉ. शैलेश शर्मा ने एलपीयू के अधिकारियों और संपूर्ण टीम का हार्दिक धन्यवाद किया जिन्होंने इस शैक्षणिक यात्रा को सफल बनाने में सहयोग दिया। इस आयोजन का समन्वय श्री सुमेर शर्मा, प्रोफ़ेसर नीलम शर्मा और प्रो. पुनम गाबा ने किया।