Campus News

Go Back

World Heart Day Celebrated at College of Pharmacy, Bela



Amar Shaheed Baba Ajit Singh Jujhar Singh Memorial College of Pharmacy, Bela (An Autonomous College), observed World Heart Day 2025 with great zeal under the global theme “Don’t Miss a Beat.” The event, organized by the Care and Cure Club, aimed to spread awareness about heart health, preventive care, and lifestyle management. The celebration featured multiple activities centered around heart wellness. An Awareness Program on ‘Heart Health’ educated students and staff members about risk factors, preventive measures, and the importance of regular health check-ups. Special focus was placed on Yoga for Heart Health, showcasing yoga’s role in stress management and improving cardiovascular fitness. A Heart Health Check-up Camp was also conducted, where participants learned about crucial markers of heart health such as blood pressure, cholesterol, and BMI, enabling them to understand and monitor their cardiac well-being. To foster creativity and engagement, a Poster-Making Competition on heart health was held, where students highlighted the theme through innovative visual messages. The program was graced by Dr. Shailesh Sharma, Director of the College, who emphasized the importance of timely action, healthy habits, and spreading awareness to reduce the burden of heart diseases. The event concluded with a Vote of Thanks delivered by Dr. Satnam Singh, Coordinator of the Care and Cure Club, who reaffirmed the institution’s commitment to promoting preventive measures for healthcare and heart wellness. The success of the event was credited to the dedicated contributions of the Care and Cure Club Team, Dr. Navjot Kaur, Prof. Harpreet Kaur, Prof. Navjit Kaur, Prof. Ravinder Kaur, Prof. Ramandeep Kaur, Prof. Rupinder Kaur, Prof. Jaspreet Kaur and volunteers. The World Heart Day celebration at the college not only educated participants but also inspired them to pledge towards better heart care.


ਕਾਲਜ ਆਫ ਫਾਰਮੇਸੀ, ਬੇਲਾ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ (ਇੱਕ ਆਟੋਨੋਮਸ ਕਾਲਜ) ਵੱਲੋਂ ਵਿਸ਼ਵ ਦਿਲ ਦਿਵਸ 2025 ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦਾ ਵਿਸ਼ਵ ਪੱਧਰੀ ਥੀਮ ਸੀ – “ਡੋਂਟ ਮਿਸ ਅ ਬੀਟ”। ਇਹ ਪ੍ਰੋਗਰਾਮ ਕੇਅਰ ਐਂਡ ਕਿਊਰ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸਦਾ ਮਕਸਦ ਦਿਲ ਦੀ ਸਿਹਤ, ਰੋਕਥਾਮੀ ਦੇਖਭਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣਾ ਸੀ। ਸਮਾਰੋਹ ਦੌਰਾਨ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ‘ਦਿਲ ਦੀ ਸਿਹਤ’ ਬਾਰੇ ਜਾਗਰੂਕਤਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਦਿਲ ਦੀਆਂ ਬਿਮਾਰੀਆਂ ਦੇ ਖਤਰੇ, ਰੋਕਥਾਮ ਦੇ ਤਰੀਕਿਆਂ ਅਤੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਦਿਲ ਦੀ ਸਿਹਤ ਲਈ ਯੋਗਾ ਉੱਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਵਿੱਚ ਯੋਗਾ ਦੇ ਤਣਾਅ ਘਟਾਉਣ ਅਤੇ ਹਿਰਦੇ ਦੀ ਤੰਦਰੁਸਤੀ ਵਧਾਉਣ ਵਾਲੇ ਲਾਭ ਦਰਸਾਏ ਗਏ। ਇਸ ਤੋਂ ਇਲਾਵਾ, ਦਿਲ ਦੀ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ ਖੂਨ ਦਾ ਦਬਾਅ, ਕੋਲੇਸਟਰੋਲ ਅਤੇ ਬੀਐਮਆਈ ਵਰਗੇ ਮਹੱਤਵਪੂਰਨ ਸੂਚਕਾਂ ਬਾਰੇ ਜਾਣਕਾਰੀ ਦਿੱਤੀ ਗਈ। ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਦਿਲ ਦੀ ਸਿਹਤ ਬਾਰੇ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਥੀਮ ਨੂੰ ਦਰਸਾਉਂਦੀਆਂ ਰਚਨਾਤਮਕ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੀ ਸ਼ੋਭਾ ਡਾ. ਸ਼ੈਲੇਸ਼ ਸ਼ਰਮਾ, ਡਾਇਰੈਕਟਰ ਕਾਲਜ ਨੇ ਵਧਾਈ। ਉਨ੍ਹਾਂ ਨੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ-ਸਿਰ ਕਾਰਵਾਈ, ਸਿਹਤਮੰਦ ਆਦਤਾਂ ਅਤੇ ਜਾਗਰੂਕਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਪ੍ਰੋਗਰਾਮ ਦਾ ਸਮਾਪਨ ਡਾ. ਸਤਨਾਮ ਸਿੰਘ, ਕੋਆਰਡੀਨੇਟਰ, ਕੇਅਰ ਐਂਡ ਕਿਊਰ ਕਲੱਬ ਵੱਲੋਂ ਧੰਨਵਾਦ ਪ੍ਰਗਟ ਕਰਨ ਨਾਲ ਹੋਇਆ। ਉਨ੍ਹਾਂ ਨੇ ਸੰਸਥਾ ਦੀ ਸਿਹਤ ਜਾਗਰੂਕਤਾ ਅਤੇ ਦਿਲ ਦੀ ਤੰਦਰੁਸਤੀ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਇਸ ਸਮਾਰੋਹ ਦੀ ਸਫਲਤਾ ਵਿੱਚ ਕੇਅਰ ਐਂਡ ਕਿਊਰ ਕਲੱਬ ਟੀਮ, ਡਾ. ਨਵਜੋਤ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨਵਜੀਤ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ ਅਤੇ ਵੋਲੰਟੀਅਰਾਂ ਦਾ ਅਹਿਮ ਯੋਗਦਾਨ ਰਿਹਾ। ਕਾਲਜ ਵਿੱਚ ਮਨਾਇਆ ਗਿਆ ਵਿਸ਼ਵ ਦਿਲ ਦਿਵਸ ਨਾ ਸਿਰਫ਼ ਜਾਗਰੂਕਤਾ ਦਾ ਸੰਦਰਸ਼ ਬਣਿਆ, ਬਲਕਿ ਇਸਨੇ ਭਾਗੀਦਾਰਾਂ ਨੂੰ ਵਧੀਆ ਦਿਲ ਦੀ ਸਿਹਤ ਲਈ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ।
कॉलेज ऑफ फार्मेसी, बेला में विश्व हृदय दिवस मनाया गया

अमर शहीद बाबा अजीत सिंह जुंझार सिंह मेमोरियल कॉलेज ऑफ फार्मेसी, बेला (एक ऑटोनॉमस कॉलेज) में विश्व हृदय दिवस 2025 बड़े उत्साह के साथ मनाया गया। इस वर्ष की वैश्विक थीम थी –“ डोंट मिस अ बीट”। यह कार्यक्रम केयर एंड क्योर क्लब द्वारा आयोजित किया गया, जिसका उद्देश्य हृदय स्वास्थ्य, रोकथाम देखभाल और स्वस्थ जीवनशैली पर जागरूकता फैलाना था। कार्यक्रम में कई गतिविधियाँ शामिल रहीं। ‘हृदय स्वास्थ्य जागरूकता कार्यक्रम’ में छात्रों और स्टाफ को हृदय रोगों के जोखिम कारक, रोकथाम के उपाय और नियमित स्वास्थ्य जांच की आवश्यकता के बारे में जानकारी दी गई। हृदय स्वास्थ्य हेतु योग पर विशेष ध्यान दिया गया, जिसमें तनाव कम करने और हृदय की क्षमता बढ़ाने में योग की भूमिका पर प्रकाश डाला गया। इसके साथ ही, हृदय स्वास्थ्य जांच शिविर भी लगाया गया, जिसमें रक्तचाप, कोलेस्ट्रॉल और बीएमआई जैसे महत्वपूर्ण सूचकों के बारे में जानकारी दी गई। छात्रों में रचनात्मकता को प्रोत्साहित करने हेतु पोस्टर बनाने की प्रतियोगिता का भी आयोजन किया गया, जिसमें विद्यार्थियों ने थीम को चित्रात्मक रूप से प्रस्तुत किया। कार्यक्रम की गरिमा कॉलेज निदेशक डॉ. शैलेश शर्मा ने बढ़ाई। उन्होंने हृदय रोगों से बचाव के लिए समय पर कदम उठाने, स्वस्थ आदतें अपनाने और जागरूकता फैलाने के महत्व पर बल दिया। कार्यक्रम का समापन डॉ. सतनाम सिंह, कोऑर्डिनेटर, केयर एंड क्योर क्लब द्वारा धन्यवाद ज्ञापन से हुआ। उन्होंने संस्थान की ओर से स्वास्थ्य जागरूकता और हृदय स्वास्थ्य संवर्धन की प्रतिबद्धता को दोहराया। इस आयोजन की सफलता का श्रेय केयर एंड क्योर क्लब टीम, डॉ. नवजोत कौर, प्रो. हरप्रीत कौर, प्रो. नवजीत कौर, प्रो. रविंदर कौर, प्रो. रमनदीप कौर, प्रो. रुपिंदर कौर, प्रो. जसप्रीत कौर और वलंटियर को जाता है। कॉलेज में मनाया गया विश्व हृदय दिवस न केवल शिक्षा और जागरूकता का माध्यम बना, बल्कि प्रतिभागियों को बेहतर हृदय स्वास्थ्य के लिए संकल्पित होने के लिए प्रेरित भी किया।