Annual Results Day at Kidzi School Bela concluded with great fanfare
Pharmacy College Bela Professors Honored with Rotary Vocational and Skill Development Service Award
Total Number of News : 313
Pharmacy College Bela Professors Honored with Rotary Vocational and Skill Development Service Award

In a moment of great recognition, the Rotary Club Ropar Central honored Dr. A. S. Kushwah and Dr. Rahul Kumar Sharma with the esteemed Rotary Vocational and Skill Development Service Award. This accolade acknowledges their exemplary dedication to their professions and invaluable contributions to education, research, and societal development.The award ceremony, held at the Rotary Club premises, was a grand affair attended by distinguished members of the academic and professional communities. The award was presented by Club President Adv. Kultar Singh and Secretary Mr. Rohit Saini, who commended the recipients for their unwavering commitment to professional excellence and their efforts in mentoring and guiding the next generation of scholars and professionals.Dr. A. S. Kushwah, Head of the Pharmacology Department at Pharmacy College, Bela, has made significant contributions to pharmaceutical sciences, particularly in cardioprotective drug research and neuropharmacology. His innovative approach to integrating traditional medicinal systems with modern pharmacological techniques has garnered widespread recognition.Dr. Rahul Kumar Sharma, an esteemed faculty member, has been instrumental in shaping young minds through his expertise in pharmaceutical technology. His research focuses on endocrinology drug development and neuropharmacology. His contributions to curriculum development, practical skill enhancement, and student mentoring have been widely appreciated.Speaking on the occasion, Dr. Shailesh Sharma, Director of Pharmacy College, Bela, expressed his pride and appreciation for the honorees. He stated, "This is a proud moment for our institution. The recognition of Dr. Kushwah and Dr. Sharma by the Rotary Club is a testament to their dedication, hard work, and impact in their respective fields. Such accolades inspire educators and researchers to strive for greater excellence in academics and professional service."The event emphasized the importance of recognizing educators and professionals who go beyond conventional teaching to inspire and shape the future workforce.
ਫਾਰਮਸੀ ਕਾਲਜ ਬੇਲਾ ਦੇ ਪ੍ਰੋਫੈਸਰਾਂ ਨੂੰ ਰੋਟਰੀ ਵੈਪਾਰਕ ਤੇ ਹੁਨਰ ਵਿਕਾਸ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਫਾਰਮਸੀ ਕਾਲਜ, ਬੇਲਾ ਦੇ ਪ੍ਰੋਫੈਸਰ ਡਾ. ਏ. ਐਸ. ਕੁਸ਼ਵਾਹ ਅਤੇ ਡਾ. ਰਾਹੁਲ ਕੁਮਾਰ ਸ਼ਰਮਾ ਨੂੰ ਰੋਟਰੀ ਕਲੱਬ ਰੂਪਨਗਰ ਸੈਂਟਰਲ ਵੱਲੋਂ ਰੋਟਰੀ ਵੈਪਾਰਕ ਤੇ ਹੁਨਰ ਵਿਕਾਸ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੀ ਪੇਸ਼ੇਵਰ ਸਮਰਪਣਤਾ ਅਤੇ ਸਿੱਖਿਆ, ਖੋਜ ਅਤੇ ਸਮਾਜਿਕ ਵਿਕਾਸ ਵਿੱਚ ਕੀਤੇ ਮਹੱਤਵਪੂਰਨ ਯੋਗਦਾਨ ਦੀ ਮਾਨਤਾ ਹੈ।ਇਹ ਸਨਮਾਨ ਸਮਾਰੋਹ ਰੋਟਰੀ ਕਲੱਬ ਪਰਿਸਰ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅਕਾਦਮਿਕ ਅਤੇ ਵਿਅਪਾਰਕ ਜਗਤ ਦੇ ਵਿਸ਼ੇਸ਼ ਵਿਅਕਤੀ ਸ਼ਾਮਲ ਹੋਏ। ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਅਤੇ ਸੈਕਟਰੀ ਸ਼੍ਰੀ ਰੋਹਿਤ ਸੈਣੀ ਵੱਲੋਂ ਇਹ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੇ ਦੋਵਾਂ ਪ੍ਰੋਫੈਸਰਾਂ ਦੇ ਉੱਚ ਪੇਸ਼ੇਵਰ ਮਿਆਰ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਡਾ. ਏ. ਐਸ. ਕੁਸ਼ਵਾਹ, ਜੋ ਕਿ ਫਾਰਮਾਕੋਲੋਜੀ ਵਿਭਾਗ ਦੇ ਮੁਖੀ ਹਨ, ਨੇ ਦਿਲ ਦੀ ਬਿਮਾਰੀਆਂ ਲਈ ਦਵਾਈਆਂ ਅਤੇ ਨਿਊਰੋਫਾਰਮਾਕੋਲੋਜੀ ਵਿੱਚ ਮਹੱਤਵਪੂਰਨ ਖੋਜ ਕੀਤੀ ਹੈ। ਉਨ੍ਹਾਂ ਨੇ ਪਾਰੰਪਰਿਕ ਆਯੁਰਵੈਦਿਕ ਉਪਚਾਰ ਅਤੇ ਆਧੁਨਿਕ ਦਵਾਈ ਖੋਜ ਨੂੰ ਮਿਲਾ ਕੇ ਇੱਕ ਨਵਾਂ ਦ੍ਰਿਸ਼ਟੀਕੋਣ ਦਿਤਾ ਹੈ, ਜਿਸ ਕਾਰਨ ਉਨ੍ਹਾਂ ਦੀ ਖੋਜ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ। ਡਾ. ਰਾਹੁਲ ਕੁਮਾਰ ਸ਼ਰਮਾ, ਜੋ ਕਿ ਫਾਰਮਾਸਿਊਟਿਕਲ ਟੈਕਨੋਲੋਜੀ ਵਿੱਚ ਮਾਹਰ ਹਨ, ਨੇ ਵਿਦਿਆਰਥੀਆਂ ਨੂੰ ਵਿਗਿਆਨਕ ਤਰੀਕੇ ਨਾਲ ਦਵਾਈ ਵਿਕਾਸ ਅਤੇ ਪਰਖਣ ਦੀ ਸਮਝ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਖੋਜ ਐਂਡੋਕ੍ਰਾਈਨੋਲੋਜੀ, ਨਿਊਰੋਫਾਰਮਾਕੋਲੋਜੀ, ਅਤੇ ਵਿਦਿਆਰਥੀ ਵਿਕਾਸ ਵਿੱਚ ਕੇਂਦ੍ਰਿਤ ਹੈ। ਫਾਰਮਸੀ ਕਾਲਜ, ਬੇਲਾ ਦੇ ਡਾਇਰੈਕਟਰ, ਡਾ. ਸ਼ੈਲੇਸ਼ ਸ਼ਰਮਾ ਨੇ ਦੋਵਾਂ ਪ੍ਰੋਫੈਸਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ: "ਇਹ ਸਾਡੇ ਸੰਸਥਾਨ ਲਈ ਮਾਣ ਦੀ ਗੱਲ ਹੈ। ਡਾ. ਕੁਸ਼ਵਾਹ ਅਤੇ ਡਾ. ਸ਼ਰਮਾ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਿਗਿਆਨਕ ਖੋਜ ਵਿੱਚ ਉਨ੍ਹਾਂ ਦੇ ਉਚੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ। ਇਹ ਤਰ੍ਹਾਂ ਦੇ ਸਨਮਾਨ ਸਿੱਖਿਆਵਿਦਾਂ ਅਤੇ ਖੋਜੀ ਵਿਗਿਆਨੀਆਂ ਨੂੰ ਹੋਰ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ।" ਇਸ ਸਮਾਗਮ ਵਿੱਚ ਉਨ੍ਹਾਂ ਵਿਦਵਾਨਾਂ ਅਤੇ ਅਧਿਆਪਕਾਂ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਗਿਆ, ਜੋ ਸਿਰਫ਼ ਪਾਠ-ਪੁਸਤਕ ਸਿੱਖਿਆ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਵਿਅਕਤੀਗਤ ਵਿਕਾਸ ਦੀ ਪ੍ਰੇਰਨਾ ਵੀ ਦਿੰਦੇ ਹਨ।
फार्मेसी कॉलेज बेला के प्रोफेसरों को रोटरी व्यावसायिक और कौशल विकास सेवा पुरस्कार से सम्मानित किया गया
फार्मेसी कॉलेज, बेला के प्रोफेसर डॉ. ए. एस. कुशवाह और डॉ. राहुल कुमार शर्मा को रोटरी क्लब रोपड़ सेंट्रल द्वारा प्रतिष्ठित रोटरी व्यावसायिक और कौशल विकास सेवा पुरस्कार से सम्मानित किया गया। यह पुरस्कार उनके पेशेवर समर्पण और शिक्षा, अनुसंधान एवं समाज विकास में उनके बहुमूल्य योगदान को मान्यता देता है। रोटरी क्लब परिसर में आयोजित इस सम्मान समारोह में अकादमिक और पेशेवर समुदाय के विशिष्ट सदस्य उपस्थित रहे। क्लब अध्यक्ष एडवोकेट कुलतार सिंह और सचिव श्री रोहित सैनी ने यह पुरस्कार प्रदान किया और सम्मानित प्रोफेसरों के पेशेवर उत्कृष्टता और छात्र मार्गदर्शन में योगदान की सराहना की। डॉ. ए. एस. कुशवाह, जो फार्मेसी कॉलेज, बेला के फार्माकोलॉजी विभाग के प्रमुख हैं, ने फार्मास्युटिकल साइंसेज, विशेष रूप से हृदय-संरक्षक दवा अनुसंधान और न्यूरोफार्माकोलॉजी में महत्वपूर्ण योगदान दिया है। उनके पारंपरिक औषधीय प्रणालियों और आधुनिक फार्माकोलॉजिकल तकनीकों के नवाचार ने व्यापक मान्यता प्राप्त की है। डॉ. राहुल कुमार शर्मा, जो फार्मेसी कॉलेज, बेला के एक प्रतिष्ठित संकाय सदस्य हैं, ने फार्मास्युटिकल टेक्नोलॉजी के क्षेत्र में छात्रों को प्रशिक्षित करने में अहम भूमिका निभाई है। उनका अनुसंधान एंडोक्रिनोलॉजी ड्रग डेवलपमेंट और न्यूरोफार्माकोलॉजी पर केंद्रित है। उनके पाठ्यक्रम विकास, व्यावहारिक कौशल सुधार और छात्र मार्गदर्शन में योगदान को व्यापक रूप से सराहा गया है। इस अवसर पर फार्मेसी कॉलेज, बेला के निदेशक डॉ. शैलेश शर्मा ने अपने गर्व और प्रशंसा को व्यक्त करते हुए कहा, "यह हमारे संस्थान के लिए गर्व का क्षण है। रोटरी क्लब द्वारा डॉ. कुशवाह और डॉ. शर्मा को दिया गया यह सम्मान उनके समर्पण, कठिन परिश्रम और उनके क्षेत्र में योगदान का प्रमाण है। ऐसे सम्मान शिक्षकों और शोधकर्ताओं को शैक्षणिक और व्यावसायिक सेवा में अधिक उत्कृष्टता प्राप्त करने के लिए प्रेरित करते हैं।" इस कार्यक्रम ने उन शिक्षकों और पेशेवरों को पहचानने के महत्व पर जोर दिया जो पारंपरिक शिक्षण से परे जाकर छात्रों को प्रेरित करते हैं और भविष्य की कार्यबल को आकार देते हैं।